ਲਾਰੈਂਸ ਬਿਸ਼ਨੋਈ ਦੇ ਮੁੱਦੇ ਤੇ ਕਿਓ ਭੱਜ ਰਹੀ ਹੈ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ, ਕੀ ਸੱਚ ਵਿੱਚ ਹੈ ਕੁੱਝ ਦਾਲ ਵਿੱਚ ਕਾਲਾ !

ਗੁਰਦਾਸਪੁਰ, 28 ਜੂਨ (ਮੰਨਣ ਸੈਣੀ)। ਪੰਜਾਬ ਵਿਧਾਨ ਸਭਾ ‘ਚ ਗੈਂਗਸਟਰ ਮੁਖਤਾਰ ਅੰਸਾਰੀ ਤੇ ਲਾਰੈਂਸ ਬਿਸ਼ਨੋਈ ਨੂੰ ਲੈ ਕੇ ‘ਆਪ’ ਤੇ ਕਾਂਗਰਸ ‘ਚ ਤਿੱਖੀ ਟੱਕਰ ਹੋਈ। ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਗੈਂਗਸਟਰ ਮੁਖਤਾਰ ਅੰਸਾਰੀ ਨੂੰ ਪੰਜਾਬ ਦੀ ਜੇਲ੍ਹ ਵਿੱਚ ਬਿਤਾਏ ਤਿੰਨ ਮਹੀਨਿਆਂ ਦੌਰਾਨ 25 ਕੈਦੀਆਂ ਲਈ ਬੈਰਕ ਵਿੱਚ ਪੰਜ ਤਾਰਾ ਇਲਾਜ ਦਿੱਤਾ ਗਿਆ … Continue reading ਲਾਰੈਂਸ ਬਿਸ਼ਨੋਈ ਦੇ ਮੁੱਦੇ ਤੇ ਕਿਓ ਭੱਜ ਰਹੀ ਹੈ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ, ਕੀ ਸੱਚ ਵਿੱਚ ਹੈ ਕੁੱਝ ਦਾਲ ਵਿੱਚ ਕਾਲਾ !